Deva Poet Lyrics Zaildar Pargat Singh,Deva Poet Latest Punjabi song which is sung by singer Zaildar Pargat Singh.
Song Title :- Deva Poet
Singer :- Zaildar Pargat Singh
ਗਲੀਆਂ ਚ ਦੀਵੇ, ਬਾਜ਼ਾਰਾਂ ਚ ਦੀਵੇ
ਕਬਰਾਂ ਤੇ ਮੜੀਆਂ ਮਜ਼ਾਰਾਂ ਚ ਦੀਵੇ
ਹਰ ਇਕ ਦੀਵੇ ਥੱਲੇ ਹੈ ਲੇਕਿਨ ਹਨੇਰਾ
ਬੇਸ਼ਕ ਬਲਦੇ ਲੱਖਾਂ ਹਜ਼ਾਰਾਂ ਚ ਦੀਵੇ
ਕਈ ਜਲ ਕੇ ਬੁਝ ਗਏ ਕਈ ਬੁੱਝ ਨੇ ਚੱਲੇ
ਕੇ ਲੱਗੇ ਹੋਏ ਨੇ ਕਤਾਰਾਂ ਚ ਦੀਵੇ
ਓ ਰੋਟੀ ਤੇ ਕੰਬਲ ਦੇ ਰੱਜਿਆਂ ਨੂੰ ਆਇਆ
ਤੇ ਵੰਡ ਦਿੱਤੇ ਓਹਨੇ ਬੀਮਾਰਾਂ ਚ ਦੀਵੇ
ਕਈ ਅਰਸ਼ਾਂ ਉੱਤੇ ਕਈ ਫਰਸ਼ਾਂ ਦੇ ਉੱਤੇ
ਕਈ ਸੜਕਾਂ ਬੈਠੇ ਕਈ ਕਾਰਾਂ ਚ ਦੀਵੇ
ਝੱਖੜਾਂ ਦੇ ਵਿੱਚ ਵੀ ਰਹੇ ਸੀ ਜੋ ਬਲਦੇ
ਓਹ ਤੀਰਾਂ ਚ ਤੇਗਾਂ, ਕਟਾਰਾਂ ਚ ਦੀਵੇ
ਜਿਹਨਾਂ ਦੇ ਹੈ ਕਰਕੇ ਮੇਰੀ ਕੌਮ ਰੌਸ਼ਨ
ਚਿਣੇ ਦੋ ਪਏ ਨੇ ਦੀਵਾਰਾਂ ਚ ਦੀਵੇ
ਕੇ ਜਿੱਤਣ ਦੇ ਵੇਲੇ ਬੜਾ ਸੀ ਜੋ ਰੋਏ
ਮੈਂ ਵੇਖੇ ਜਗਾਉਂਦੇ ਓ ਹਾਰਾਂ ਚ ਦੀਵੇ
Zaildar Pargat Singh
Song Title :- Deva Poet
Singer :- Zaildar Pargat Singh
Deva Poet Zaildar Pargat Singh Lyrics :-
ਗਲੀਆਂ ਚ ਦੀਵੇ, ਬਾਜ਼ਾਰਾਂ ਚ ਦੀਵੇ
ਕਬਰਾਂ ਤੇ ਮੜੀਆਂ ਮਜ਼ਾਰਾਂ ਚ ਦੀਵੇ
ਹਰ ਇਕ ਦੀਵੇ ਥੱਲੇ ਹੈ ਲੇਕਿਨ ਹਨੇਰਾ
ਬੇਸ਼ਕ ਬਲਦੇ ਲੱਖਾਂ ਹਜ਼ਾਰਾਂ ਚ ਦੀਵੇ
ਕਈ ਜਲ ਕੇ ਬੁਝ ਗਏ ਕਈ ਬੁੱਝ ਨੇ ਚੱਲੇ
ਕੇ ਲੱਗੇ ਹੋਏ ਨੇ ਕਤਾਰਾਂ ਚ ਦੀਵੇ
ਓ ਰੋਟੀ ਤੇ ਕੰਬਲ ਦੇ ਰੱਜਿਆਂ ਨੂੰ ਆਇਆ
ਤੇ ਵੰਡ ਦਿੱਤੇ ਓਹਨੇ ਬੀਮਾਰਾਂ ਚ ਦੀਵੇ
ਕਈ ਅਰਸ਼ਾਂ ਉੱਤੇ ਕਈ ਫਰਸ਼ਾਂ ਦੇ ਉੱਤੇ
ਕਈ ਸੜਕਾਂ ਬੈਠੇ ਕਈ ਕਾਰਾਂ ਚ ਦੀਵੇ
ਝੱਖੜਾਂ ਦੇ ਵਿੱਚ ਵੀ ਰਹੇ ਸੀ ਜੋ ਬਲਦੇ
ਓਹ ਤੀਰਾਂ ਚ ਤੇਗਾਂ, ਕਟਾਰਾਂ ਚ ਦੀਵੇ
ਜਿਹਨਾਂ ਦੇ ਹੈ ਕਰਕੇ ਮੇਰੀ ਕੌਮ ਰੌਸ਼ਨ
ਚਿਣੇ ਦੋ ਪਏ ਨੇ ਦੀਵਾਰਾਂ ਚ ਦੀਵੇ
ਕੇ ਜਿੱਤਣ ਦੇ ਵੇਲੇ ਬੜਾ ਸੀ ਜੋ ਰੋਏ
ਮੈਂ ਵੇਖੇ ਜਗਾਉਂਦੇ ਓ ਹਾਰਾਂ ਚ ਦੀਵੇ
Zaildar Pargat Singh